1
ਰਜਿਸਟਰ ਕਰੋ
ਰਜਿਸਟਰ ਕਰੋ
28 ਦਿਨ ਪਹਿਲਾਂ
- ਖੋਲ੍ਹਣ ਤੋਂ 28 ਦਿਨ ਪਹਿਲਾਂ ਆਪਣੀ ਕੌਂਸਲ ਨਾਲ ਰਜਿਸਟਰ ਕਰੋ।
- ਇਹ ਮੁਫ਼ਤ ਹੈ। ਘਰੇਲੂ ਰਸੋਈਆਂ ਅਤੇ ਬਾਜ਼ਾਰ ਦੇ ਸਟਾਲਾਂ ਨੂੰ ਵੀ ਰਜਿਸਟਰ ਕਰਨਾ ਪੈਂਦਾ ਹੈ।
- ਤੁਹਾਡੀ ਜਾਂਚ (ਇੰਸਪੈਕਸ਼ਨ) ਹੋਵੇਗੀ।
ਕਿਉਂ? ਇਹ ਕਾਨੂੰਨ ਹੈ, ਅਤੇ ਕੌਂਸਲ ਤੁਹਾਡੀ ਮਦਦ ਕਰ ਸਕਦੀ ਹੈ।